ਪਿੰਡ ਡੱਲ ਵਿਖੇ ਚੌਂਕੀ ਬਾਬਾ ਪੀਰ ਵਿਖੇ ਪਾਕਿਸਤਾਨ ਵਾਲੀ ਸਾਈਡ ਤੋਂ ਭਾਰਤ ਵਾਲੇ ਪਾਸੇ ਡਰੋਨ ਦੀ ਆਵਾਜ਼ ਸੁਣਾਈ ਦੇਣ ਤੇ ਬੀ ਐੱਸ ਐੱਫ ਦੀ ਬਟਾਲੀਅਨ ਵਲੋਂ ਬੁਰਜੀ ਨੰਬਰ ਇੱਕ ਸੌ ਛੱਤੀ ਦੇ ਨਜ਼ਦੀਕ ਸ਼ੱਕ ਪੈਣ ਦੱਸ ਤੋ ਬਾਰਾਂ ਰੌਂਦ ਕੀਤੇ ਗਏ ਬੀ ਐਸ ਐਫ ਅਤੇ ਪੁਲਿਸ ਵੱਲੋਂ ਇਲਾਕੇ ਚ ਸਰਚ ਅਭਿਆਨ ਚਾਲੂ ਦੱਸ ਦੇਈਏ ਕਿ ਇਕ ਹਫ਼ਤੇ ਵਿੱਚ ਦੂਜੀ ਵਾਰ ਇਸ ਚੌਕੀ ਤੇ ਹੀ ਡਰੋਨ ਦੀ ਹਰਕਤ ਦਿਖਾਈ ਦਿੱਤੀ ਹੈ ।
ਰਿਪੋਟ:- ਜਗਜੀਤ ਸਿੰਘ ਡੱਲ, ਖੇਮਕਰਨ
No comments:
Post a Comment