ਸ਼ਹੀਦ ਭਗਤ ਸਿੰਘ ਜੀ ਦਾ 115 ਵਾਂ ਜਨਮ ਦਿਹਾੜਾ ਭਿੱਖੀਵਿੰਡ ਵਿਖੇ ਮਨਾਇਆ ਗਿਆ।
ਖਾਲੜਾ (ਜਗਜੀਤ ਸਿੰਘ ਡੱਲ, ਹਰਮੀਤ ਸਿੰਘ ਭੁੱਲਰ) ਅੱਜ ਪਰਮਗੁਣੀ ਸ਼ਹੀਦ ਭਗਤ ਸਿੰਘ ਜੀ ਦੇ 115 ਵੇਂ ਜਨਮਦਿਨ ਮੋਕੇ ਭਗਤ ਸਿੰਘ ਜੀ ਦੀ ਸੋਚ ਨੂੰ ਅਪਣਾਉਂਦੇ ਹੋਏ ਭਿੱਖੀਵਿੰਡ ਵਿੱਚ ਮਨਾਇਆ ਗਿਆ। ਇਸ ਮੌਕੇ ਜਨਮ ਦਿਹਾੜਾ ਖੁਸ਼ੀਆਂ ਚਾਵਾਂ ਨਾਲ ਮਨਾਇਆ। ਇਸ ਮੌਕੇ ਆਮ ਆਦਮੀ ਦੇ ਸੀਨੀਅਰ ਆਗੂ ਗੁਲਸ਼ਨ ਅਲਗੋਂ ਨੇ ਬੋਲਦੇ ਹੋਏ ਦੱਸਿਆ ਕਿ ਸਰਕਾਰ ਨੋਜਵਾਨਾਂ ਨੂੰ ਰੁਜ਼ਗਾਰ ਦੇਣ ਵਿੱਚ ਅਸਫ਼ਲ ਰਹਿਣ ਦੇ ਕਾਰਨ ਜਿਹੜੇ ਨੋਜਵਾਨਾਂ ਨੇ ਦੇਸ਼ ਦੀ ਬਾਗਡੋਰ ਸੰਭਾਲਣੀ ਸੀ ਉਹ ਨਸ਼ਿਆਂ ਤੋਂ ਡਰਦੇ ਵਿਦੇਸ਼ਾਂ ਵੱਲ ਨੂੰ ਤੁਰੇ ਹੋਏ ਹਨ ਜਿਸਦੀ ਨਿਰੋਲ ਜ਼ਿੰਮੇਵਾਰੀ ਸਰਕਾਰਾਂ ਦੀ ਹੈ ਕਿ ਲੋਕ ਕੰਮ ਮੰਗਦੇ ਹਨ ਪਰ ਕੰਮ ਸਰਕਾਰ ਦੇ ਨਹੀਂ ਸਕਦੀ ਪਰ ਕੰਮ ਜੇਕਰ ਦੇ ਨਹੀਂ ਸਕਦੀ ਤਾਂ ਬੇਰੁਜ਼ਗਾਰੀ ਭੱਤਾ ਨੋਜਵਾਨਾਂ ਨੂੰ ਦੇਣ ਦੀ ਗਰੰਟੀ ਤੋਂ ਵੀ ਅਸਫ਼ਲ ਰਹੀ ਹੈ ਇਸ ਸਮਾਗਮ ਨੂੰ ਸਫਲ ਬਣਾਉਣ ਲਈ ਸਰਕਾਰਾਂ ਨੂੰ ਨੌਜਵਾਨਾ ਦਾ ਸੋਚਣਾ ਜਰੂਰੀ ਹੈ।
ਇਸ ਮੌਕੇ ਆਮ ਆਦਮੀ ਦੇ ਸੀਨੀਅਰ ਆਗੂ ਗੁਲਸ਼ਨ ਅਲਗੋਂ, ਬਾਜ ਸਿੰਘ ਵੀਰਮ,ਸ੍ਰ ਰਾਮ ਸਿੰਘ ਧੁੰਨ,ਬੱਬੂ ਬੈੰਕਾਂ,ਹੈਪੀ ਉੱਪਲ,ਜੱਸ ਚੂੰਘ,ਸੁਖਚੈਨ ਸਿੰਘ ਮਾੜੀ,ਗੁਰਕਰਮ ਚੱਕ, ਸਤਨਾਮ ਸਿੰਘ ਰੱਤੋਕੇ, ਗੁਰਪ੍ਰੀਤ ਸਿੰਘ ਨੰਬਰਦਾਰ, ਭਗਵੰਤ ਸਿੰਘ ਚੇਅਰਮੈਨ, ਨਰਿੰਦਰ ਸਿੰਘ ਕਲਸੀ,ਹਰਵਿੰਦਰ ਸਿੰਘ ਬੁਰਜ,ਹੀਰਾ ਸਿੰਘ ਰਾਜੌਕੇ,ਗੁਰਜੰਟ ਸਿੰਘ ਕਲਸੀ,ਬਿੱਟੂ ਦਿਆਲਪੁਰ,ਅਸ਼ਵਨੀ ਅਲਗੋਂ ਆਦਿ ਹਾਜਰ ਸਨ।
No comments:
Post a Comment