Monday, 17 May 2021

 ਪਾਪਾ ਤੇਰੀ ਨੰਨੀ ਪਰੀ
ਮੈਂ 14 ਕੋ ਸਾਲ ਦੀ ਸੀ ਪਰ ਸੇਹਤ ਪੱਖੋਂ ਕਾਫੀ ਵੱਡੀ ਲੱਗਦੀ ਸੀ, ਅਤੇ ਮੈਨੂੰ ਹਰ ਇਨਸਾਨ ਆਪਣੇ ਪਰਿਵਾਰ ਵਰਗਾ ਹੀ ਲੱਗਦਾ ਸੀ, ਜਦੋਂ ਬੱਸ ਵਿੱਚ ਸਕੂਲ ਜਾਣਾ ਜਾਂ ਕਦੇ ਆਪਣੇ ਰਿਸ਼ਤੇਦਾਰਾਂ ਵਿੱਚ ਮੰਮਾ ਪਾਪਾ ਨਾਲ ਵਿਆਹ ਜਾਣਾ ਤਾਂ ਸਾਰੇ ਆਪਣੇ ਹੀ ਲੱਗਣੇ ਕੇ ਜਿਵੇਂ ਆਪਣਾ ਹੀ ਪਰਿਵਾਰ ਆ, ਜਦੋਂ ਵੀ ਕੋਈ ਗੱਲ ਕਰਨੀ ਤਾਂ ਬੇਝਿਜਕ ਹੋ ਕਿ ਕਰ ਦੇਣੀ ਜਿਵੇਂ ਆਪਣੇ ਘਰ ਕਰਦੀ ਸੀ, ਸਾਰਿਆਂ ਨਾਲ ਹੱਸ ਕੇ ਬੋਲਣਾ , ਚਾਹੇ ਕੋਈ ਅਣਜਾਣ ਵੀ ਹੋਣਾ ਤਾਂ ਮੈਂ ਆਪਣਾ ਭੈਣ ਭਰਾ ਸਮਝ ਕੇ ਥੋੜ੍ਹਾ ਹੱਸ ਕੇ ਆਪਣੇ ਸੁਭਾਅ ਮੁਤਾਬਿਕ ਹੀ ਮਿਲਣਾ, ਗੱਲਾਂ ਕਰਨੀਆਂ, ਪਰ ਇੱਕ ਦਿਨ ਮੈਂ ਆਪਣੇ ਸਕੂਲ ਜਾਣ ਲਈ ਬੱਸ ਅੱਡੇ ਤੇ ਖੜ੍ਹੀ ਬੱਸ ਨੂੰ ਉਡੀਕ ਰਹੀ ਸੀ, ਤਾਂ ਇੱਕ 25 ਕੋ ਸਾਲ ਦਾ ਲੜਕਾ ਵੀ ਬੱਸ ਦੀ ਉਡੀਕ ਵਿੱਚ ਸਾਡੇ ਕੋਲ ਖੜ੍ਹ ਗਿਆ, ਅਸੀਂ ਚਾਰ ਪੰਜ ਜਾਣੇ ਸੀ ਟੋਟਲ ਉਸ ਮੁੰਡੇ ਸਮੇਤ, 3ਕੋ ਬਜ਼ੁਰਗ ਮਾਤਾ ਸੀ, ਅਸੀਂ ਆਪਸ ਵਿੱਚ ਗੱਲਾਂ ਕਰ ਰਹੇ ਸੀ ਤਾਂ ਉਹ ਮੁੰਡਾ ਵੀ ਸਾਡੀਆਂ ਗੱਲਾਂ ਵਿੱਚ ਹੁੰਗਾਰਾ ਦੇ ਰਿਹਾ ਸੀ ਮੈਂ ਤਾਂ ਆਪਣੇ ਪਰਿਵਾਰ ਵਾਂਗ ਸਾਰਿਆਂ ਨਾਲ ਗੱਲਾਂ ਕਰ ਰਹੀ ਤਾਂ ਉਸ ਮੁੰਡੇ ਨਾਲ ਵੀ ਕੁੱਛ ਗੱਲਾਂ ਸਾਂਝੀਆਂ ਹੋ ਗਈਆ, ਪਰ ਓਹ ਮੁੰਡਾ ਕੁੱਛ ਜਿਆਦਾ ਹੀ ਮੇਰੀਆਂ ਗੱਲਾਂ ਨੂੰ ਲੈ ਗਿਆ, ਅਤੇ ਪਤਾ ਨਹੀਂ ਮੇਰੇ ਵੱਲ ਬਾਰ ਬਾਰ ਝਾਕ ਰਿਹਾ ਸੀ, ਮੈਂ ਤਾਂ ਆਪਣਾ ਵੱਡਾ ਭਰਾ ਸਮਝ ਕੇ ਗੱਲਾਂ ਦੀ ਸਾਂਝ ਪਾਈ ਸੀ ਪਰ ਉਹ ਕੁੱਛ ਹੋਰ ਹੀ ਸਮਝ ਰਿਹਾ ਸੀ ਸ਼ਾਇਦ ਪਰ , ਮੈਨੂੰ ਤਾਂ ਸਿਰਫ ਦੋ ਹੀ ਗੱਲਾਂ ਦਾ ਪਤਾ ਸੀ ਪਿਓ ਅਤੇ ਧੀ ਦਾ ਪਿਆਰ ਅਤੇ ਭਰਾ ਭੈਣ ਦਾ ਪਿਆਰ, ਬਾਕੀ ਗੱਲਾਂ ਬਾਰੇ ਕੋਈ ਬਹੁਤੀ ਜਾਣਕਾਰੀ ਨਹੀਂ ਸੀ, ਚਲੋ ਬੱਸ ਆ ਗਈ, ਤਾਂ ਮੁੰਡਾ ਵੀ ਮੇਰੇ ਨਾਲ ਸ਼ੀਟ ਤੇ ਬੈਠ ਗਿਆ, ਬੱਸ ਆਪਣੀ ਚਾਲ ਲੇ ਚੱਲ ਰਹੀ ਸੀ ਲੋਕ ਆਪਣੀਆਂ ਗੱਲਾਂ ਵਿੱਚ ਰੁਝੇ ਸੀ, ਤਾਂ ਮੁੰਡੇ ਨੇ ਚਾਰੇ ਪਾਸੇ ਆਪਣੀ ਨਿਗ੍ਹਾ ਘੁਮਾਈ ਅਤੇ ਆਪਣੇ ਹੱਥ ਨਾਲ ਮੇਰਾ ਹੱਥ ਸ਼ੂਹਨ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਮੈਂ ਇਹ ਸਭ ਦੇਖ ਕੇ ਬਹੁਤ ਸਹਿਮ ਗਈ ਸੀ, ਤਾਂ ਉਸਦੀ ਹਿੰਮਤ ਇਨ੍ਹੀ ਵੱਧ ਗਈ ਕਿ ਮੇਰੇ ਹੱਥ ਨੂੰ ਟੱਚ ਕਰਦਾ ਕਹਿਣ ਲੱਗਾ ਕਿ ਤੁਸੀਂ ਬਹੁਤ ਸੋਹਣੇ ਹੋ, ਮੈਨੂੰ ਤੁਹਾਡੇ ਨਾਲ ਪਿਆਰ ਹੋ ਗਿਆ ਹੈ, ਮੇਰੇ ਵਿੱਚ ਬੋਲਣ ਦੀ ਹਿੰਮਤ ਨਹੀਂ ਸੀ ਕਿ ਕਹਾ ਇਸਨੂੰ ਉੱਲੂ ਨੂੰ ਤਾਂ ਮੈਂ ਤ੍ਰੇਲੀਓ ਤ੍ਰੇਲੀ ਹੁੰਦੀ ਨੇ ਕਿਹਾ ਕਿ ਵੀਰ ਤੁਸੀਂ ਗਲਤ ਹੋ ਮੈਂ ਪਿਆਰ ਆਪਣੇ ਪਿਤਾ ਅਤੇ ਮਾਂ ਨੂੰ ਅਤੇ ਵੱਡੇ ਵੀਰੇ ਨੂੰ ਹੀ ਕਰਦੀ ਆ, ਬਾਕੀ ਪਿਆਰਾ ਬਾਰੇ ਪਤਾ ਨਹੀਂ ਮੈਨੂੰ ,ਤੁਸੀਂ ਮੇਰੀ ਸ਼ੀਟ ਛੱਡੋ ਅਤੇ ਚਲਦੇ ਬਣੋ, ਉਥੇ ਮੇਰੇ ਮਨ ਵਿੱਚ ਹਜ਼ਾਰਾਂ ਸਵਾਲਆ ਰਹੇ ਸਨ ਕਿ ਇੱਕ ਕੁੜੀ ਕਿਸੇ ਨਾਲ ਹੱਸ ਕੇ ਬੋਲ ਨਹੀਂ ਸਕਦੀ, ਕੀ ਕੁੜੀ ਕਿਸੇ ਬਾਹਰਲੇ ਮਰਦ ਨੂੰ ਭਰਾ ਸਮਝ ਕੇ ਕੋਈ ਗੱਲ ਨਹੀਂ ਸਾਂਝੀ ਕਰ ਸਕਦੀ,ਅਤੇ ਕਿਉਂ ਨਹੀਂ ਪਰਾਈ ਭੈਣ ਨੂੰ ਭੈਣ ਨਹੀਂ ਸਮਝਦੇ ਲੋਕ, ਕਿਉਂ ਪਰਾਈ ਧੀ ਨੂੰ ਆਪਣੀ ਧੀ ਨਹੀਂ ਸਮਝਦੇ ਇਹ ਅਣਮਨੁੱਖੀ ਲੋਕ, ਉਸ ਦਿਨ ਪਤਾ ਚੱਲਿਆ ਕੇ ਧੀ ਲਈ ਆਪਣਾ ਮਾਂ ਪਿਓ ਅਤੇ ਭਰਾ ਹੀ ਆਪਣੇ ਨੇ ਬਾਕੀ ਸਭ
[24/12 12:05 pm] Press Repoter Jagjit Dall: ਪਾਪਾ ਤੇਰੀ ਨੰਨੀ ਪਰੀ



ਮੈਂ 14 ਕੋ ਸਾਲ ਦੀ ਸੀ ਪਰ ਸੇਹਤ ਪੱਖੋਂ ਕਾਫੀ ਵੱਡੀ ਲੱਗਦੀ ਸੀ, ਅਤੇ ਮੈਨੂੰ ਹਰ ਇਨਸਾਨ ਆਪਣੇ ਪਰਿਵਾਰ ਵਰਗਾ ਹੀ ਲੱਗਦਾ ਸੀ, ਜਦੋਂ ਬੱਸ ਵਿੱਚ ਸਕੂਲ ਜਾਣਾ ਜਾਂ ਕਦੇ ਆਪਣੇ ਰਿਸ਼ਤੇਦਾਰਾਂ ਵਿੱਚ ਮੰਮਾ ,ਪਾਪਾ ਨਾਲ ਵਿਆਹ ਜਾਣਾ ਤਾਂ ਸਾਰੇ ਆਪਣੇ ਹੀ ਲੱਗਣੇ ਕੇ ਜਿਵੇਂ ਆਪਣਾ ਹੀ ਪਰਿਵਾਰ ਆ, ਜਦੋਂ ਵੀ ਕੋਈ ਗੱਲ ਕਰਨੀ ਤਾਂ ਬੇਝਿਜਕ ਹੋ ਕਿ ਕਰ ਦੇਣੀ ਜਿਵੇਂ ਆਪਣੇ ਘਰ ਕਰਦੀ ਸੀ, ਸਾਰਿਆਂ ਨਾਲ ਹੱਸ ਕੇ ਬੋਲਣਾ , ਚਾਹੇ ਕੋਈ ਅਣਜਾਣ ਵੀ ਹੋਣਾ ਤਾਂ ਮੈਂ ਆਪਣਾ ਭੈਣ ਭਰਾ ਸਮਝ ਕੇ ਥੋੜ੍ਹਾ ਹੱਸ ਕੇ ਆਪਣੇ ਸੁਭਾਅ ਮੁਤਾਬਿਕ ਹੀ ਮਿਲਣਾ, ਗੱਲਾਂ ਕਰਨੀਆਂ, ਪਰ ਇੱਕ ਦਿਨ ਮੈਂ ਆਪਣੇ ਸਕੂਲ ਜਾਣ ਲਈ ਬੱਸ ਅੱਡੇ ਤੇ ਖੜ੍ਹੀ ਬੱਸ ਨੂੰ ਉਡੀਕ ਰਹੀ ਸੀ, ਤਾਂ ਇੱਕ 25 ਕੋ ਸਾਲ ਦਾ ਲੜਕਾ ਵੀ ਬੱਸ ਦੀ ਉਡੀਕ ਵਿੱਚ ਸਾਡੇ ਕੋਲ ਖੜ੍ਹ ਗਿਆ, ਅਸੀਂ ਚਾਰ ਪੰਜ ਜਾਣੇ ਸੀ ਟੋਟਲ ਉਸ ਮੁੰਡੇ ਸਮੇਤ, 3ਕੋ ਬਜ਼ੁਰਗ ਮਾਤਾ ਸੀ, ਅਸੀਂ ਆਪਸ ਵਿੱਚ ਗੱਲਾਂ ਕਰ ਰਹੇ ਸੀ ਤਾਂ ਉਹ ਮੁੰਡਾ ਵੀ ਸਾਡੀਆਂ ਗੱਲਾਂ ਵਿੱਚ ਹੁੰਗਾਰਾ ਦੇ ਰਿਹਾ ਸੀ ਮੈਂ ਤਾਂ ਆਪਣੇ ਪਰਿਵਾਰ ਵਾਂਗ ਸਾਰਿਆਂ ਨਾਲ ਗੱਲਾਂ ਕਰ ਰਹੀ ਤਾਂ ਉਸ ਮੁੰਡੇ ਨਾਲ ਵੀ ਕੁੱਛ ਗੱਲਾਂ ਸਾਂਝੀਆਂ ਹੋ ਗਈਆ, ਪਰ ਓਹ ਮੁੰਡਾ ਕੁੱਛ ਜਿਆਦਾ ਹੀ ਮੇਰੀਆਂ ਗੱਲਾਂ ਨੂੰ ਲੈ ਗਿਆ, ਅਤੇ ਪਤਾ ਨਹੀਂ ਮੇਰੇ ਵੱਲ ਬਾਰ ਬਾਰ ਝਾਕ ਰਿਹਾ ਸੀ, ਮੈਂ ਤਾਂ ਆਪਣਾ ਵੱਡਾ ਭਰਾ ਸਮਝ ਕੇ ਗੱਲਾਂ ਦੀ ਸਾਂਝ ਪਾਈ ਸੀ ਪਰ ਉਹ ਕੁੱਛ ਹੋਰ ਹੀ ਸਮਝ ਰਿਹਾ ਸੀ ਸ਼ਾਇਦ ਪਰ , ਮੈਨੂੰ ਤਾਂ ਸਿਰਫ ਦੋ ਹੀ ਗੱਲਾਂ ਦਾ ਪਤਾ ਸੀ ਪਿਓ ਅਤੇ ਧੀ ਦਾ ਪਿਆਰ ਅਤੇ ਭਰਾ ਭੈਣ ਦਾ ਪਿਆਰ, ਬਾਕੀ ਗੱਲਾਂ ਬਾਰੇ ਕੋਈ ਬਹੁਤੀ ਜਾਣਕਾਰੀ ਨਹੀਂ ਸੀ, ਚਲੋ ਬੱਸ ਆ ਗਈ, ਤਾਂ ਮੁੰਡਾ ਵੀ ਮੇਰੇ ਨਾਲ ਸ਼ੀਟ ਤੇ ਬੈਠ ਗਿਆ, ਬੱਸ ਆਪਣੀ ਚਾਲੇ ਚੱਲ ਰਹੀ ਸੀ ਲੋਕ ਆਪਣੀਆਂ ਗੱਲਾਂ ਵਿੱਚ ਰੁਝੇ ਸੀ, ਤਾਂ ਮੁੰਡੇ ਨੇ ਚਾਰੇ ਪਾਸੇ ਆਪਣੀ ਨਿਗ੍ਹਾ ਘੁਮਾਈ ਅਤੇ ਆਪਣੇ ਹੱਥ ਨਾਲ ਮੇਰਾ ਹੱਥ ਸ਼ੂਹਨ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਮੈਂ ਇਹ ਸਭ ਦੇਖ ਕੇ ਬਹੁਤ ਸਹਿਮ ਗਈ ਸੀ, ਤਾਂ ਉਸਦੀ ਹਿੰਮਤ ਇਨ੍ਹੀ ਵੱਧ ਗਈ ਕਿ ਮੇਰੇ ਹੱਥ ਨੂੰ ਟੱਚ ਕਰਦਾ ਕਹਿਣ ਲੱਗਾ ਕਿ ਤੁਸੀਂ ਬਹੁਤ ਸੋਹਣੇ ਹੋ, ਮੈਨੂੰ ਤੁਹਾਡੇ ਨਾਲ ਪਿਆਰ ਹੋ ਗਿਆ ਹੈ, ਮੇਰੇ ਵਿੱਚ ਬੋਲਣ ਦੀ ਹਿੰਮਤ ਨਹੀਂ ਸੀ ,ਕੇ ਕੀ ਕਹਾਂ ਇਸ ਉੱਲੂ ਨੂੰ, ਤਾਂ ਮੈਂ ਤ੍ਰੇਲੀਓ ਤ੍ਰੇਲੀ ਹੁੰਦੀ ਨੇ ਕਿਹਾ ਕਿ ਵੀਰ ਤੁਸੀਂ ਗਲਤ ਹੋ ਮੈਂ ਪਿਆਰ ਆਪਣੇ ਪਿਤਾ ਅਤੇ ਮਾਂ ਨੂੰ ਅਤੇ ਵੱਡੇ ਵੀਰੇ ਨੂੰ ਹੀ ਕਰਦੀ ਆ, ਬਾਕੀ ਪਿਆਰਾ ਬਾਰੇ ਪਤਾ ਨਹੀਂ ਮੈਨੂੰ ,ਤੁਸੀਂ ਮੇਰੀ ਸ਼ੀਟ ਛੱਡੋ ਅਤੇ ਚਲਦੇ ਬਣੋ, ਉਥੇ ਮੇਰੇ ਮਨ ਵਿੱਚ ਹਜ਼ਾਰਾਂ ਸਵਾਲ ਆ ਰਹੇ ਸਨ ਕਿ ਇੱਕ ਕੁੜੀ ਕਿਸੇ ਨਾਲ ਹੱਸ ਕੇ ਬੋਲ ਨਹੀਂ ਸਕਦੀ, ਕੀ ਕੁੜੀ ਕਿਸੇ ਬਾਹਰਲੇ ਮਰਦ ਨੂੰ ਭਰਾ ਸਮਝ ਕੇ ਕੋਈ ਗੱਲ ਨਹੀਂ ਸਾਂਝੀ ਕਰ ਸਕਦੀ,ਅਤੇ ਕਿਉਂ ਪਰਾਈ ਭੈਣ ਨੂੰ ਭੈਣ ਨਹੀਂ ਸਮਝਦੇ ਲੋਕ, ਕਿਉਂ ਪਰਾਈ ਧੀ ਨੂੰ ਆਪਣੀ ਧੀ ਨਹੀਂ ਸਮਝਦੇ ਇਹ ਅਣਮਨੁੱਖੀ ਲੋਕ, ਉਸ ਦਿਨ ਪਤਾ ਚੱਲਿਆ ਕੇ ਧੀ ਲਈ ਆਪਣਾ ਮਾਂ ਪਿਓ ਅਤੇ ਭਰਾ ਹੀ ਆਪਣੇ ਨੇ ਬਾਕੀ ਸਭ ਉਸਨੂੰ ਖਿਡੌਣਾ ਹੀ ਸਮਝਦੇ ਆ, ਕਈ ਸਵਾਲ ਮਨ ਵਿੱਚ ਉੱਭਰ ਰਹੇ ਸੀ, ਇਹਨਾਂ ਉਲਝਣਾਂ ਵਿੱਚ ਉਲਝੀ ਦਾ ਪਤਾ ਹੀ ਨਾਂ ਲਗਿਆ ਕਦੋ ਸਕੂਲ ਆ ਗਿਆ ਮੇਰਾ, ਜਦੋਂ ਘਰ ਗਈ ਤਾਂ ਸਾਰੀ ਘਟਨਾ ਘਰੇ ਦੱਸੀ ਤਾਂ ਸਾਰੇ ਮੈਨੂੰ ਹੀ ਗੁੱਸੇ ਹੋ ਰਹੇ ਸੀ ਕਿ ਆਪਣਾ ਸੁਭਾਅ ਬਦਲ ਹੁਣ ਤੂੰ ਵੱਡੀ ਹੋ ਗਈ ਆ, ਬੱਚੀ ਨਹੀਂ ਰਹੀ,,, ਉਸ ਦਿਨ ਤੋਂ ਕਦੇ ਵੀ ਬਾਹਰ ਆਪਣੇ ਹਾਸੇ ਅਤੇ ਖੁਸ਼ੀਆਂ ਨੂੰ ਬਖੇਰ ਨਹੀਂ ਸਕੀ ਸੀ ਇਹ ਨੰਨੀ ਪਰੀ,,,
ਲੇਖਕ ਜਗਜੀਤ ਸਿੰਘ ਡੱਲ, ਪ੍ਰੈਸ ਮੀਡੀਆ,9855985137,8646017000

No comments:

Post a Comment

ਪਾਪੂਲਰ post

ਸਿਮਰਨ ਹਸਪਤਾਲ ਭਿੱਖੀਵਿੰਡ ਸੱਪ ਦੇ ਡੰਗੇ ਮਰੀਜ਼ਾਂ ਲਈ ਬਣਿਆ ਵਰਦਾਨ। ਦੂਰ ਦੂਰ ਤੋਂ ਰਹੇ ਸੱਪ ਲੜੇ ਮਰੀਜ।

 ਸਿਮਰਨ ਹਸਪਤਾਲ ਭਿੱਖੀਵਿੰਡ ਸੱਪ ਦੇ ਡੰਗੇ ਮਰੀਜ਼ਾਂ ਲਈ ਬਣਿਆ ਵਰਦਾਨ। ਦੂਰ ਦੂਰ ਤੋਂ ਰਹੇ ਸੱਪ ਲੜੇ ਮਰੀਜ।  ਖਾਲੜਾ (ਜਗਜੀਤ ਸਿੰਘ ਡੱਲ ਹਰਮੀਤ ਸਿੰਘ ਭੁੱਲਰ) ਕਸਬਾ ਭਿੱਖੀ...